◆ ਰਾਜਨੀਤੀ ◆

ਬੱਚਾ : ਬਾਪੂ ਇਹ ਰਾਜਨੀਤੀ ਕੀ ਹੈ ?

ਬਾਪੂ : ਵੇਖ ਤੇਰੀ ਮਾਂ ਘਰ ਚਲਾਉਂਦੀ ਏ ਇਸ ਕਰਕੇ ਉਹਨੂੰ ਸਰਕਾਰ ਮੰਨ ਲੈ ...ਮੈ ਕਮਾਉਂਦਾ ਹਾਂ, ਇਸ ਕਰਕੇ ਮੈਨੂੰ ਸਰਕਾਰੀ ਕਰਮਚਾਰੀ ਮੰਨ ਲੈ...ਕੰਮ ਆਲੀ ਕੰਮ ਕਰਦੀ ਏ ਇਸ ਕਰਕੇ ਉਸਨੂੰ ਮਜ਼ਦੂਰ/ਕਿਸਾਨ ਜਾਂ ਕਿਰਤੀ ਮੰਨ ਲੈ... ਤੂੰ ਆਪਣੇ ਆਪ ਨੂੰ ਦੇਸ਼ ਦੀ ਜਨਤਾ ਮੰਨ ਲੈ ਤੇ ਆਪਣੇ ਛੋਟੇ ਭਾਈ ਨੂੰ ਦੇਸ਼ ਦਾ ਭਵਿੱਖ ਮੰਨ ਲੈ !

ਇਹ ਸੱਭ ਸੁਣ ਕੇ ਬੱਚਾ : ਬਸ ਬਾਪੂ ਮੈਨੂੰ ਹੁਣ ਸਮਝ ਆਗੀ ਰਾਜਨੀਤੀ ..

ਬਾਪੂ : ਹਾਂ ਫ਼ੇ ਦੱਸ ਕੀ ਸੱਮਝ ਆਈ ?..

ਬੱਚਾ : ਆਹੀ ਵੀ ਰਾਜਨੀਤੀ ਉਹ ਹੁੰਦੀ ਆ ਜਿਸ'ਚ ਕੱਲ ਰਾਤ ਵਾਂਗ ਸਰਕਾਰ ਸੁੱਤੀ ਰਹਿੰਦੀ ਆ ਕਰਮਚਾਰੀ ਮਜ਼ਦੂਰ ਨਾਲ ਰਸੋਈ ਵਿੱਚ ਭ੍ਰਿਸ਼ਟਾਚਾਰ ਕਰਦਾ ਰਹਿੰਦਾ, ਜਨਤਾ ਚੁੱਪ ਚਾਪ ਦਰਵਾਜੇ ਤੇ ਖੜ ਕੇ ਸੱਭ ਕੁੱਝ ਵੇਖਦੀ ਰਹਿੰਦੀ ਤੇ ਦੇਸ਼ ਦਾ ਭਵਿੱਖ ਵਿਚਾਰਾ ਸੁੱਤਾ ਪਿਆ ਹੁੰਦਾ.. ਕਿਉਂ ਆਹੀ ਹੁੰਦੀ ਆ ਨਾ ਬਾਪੂ ਰਾਜਨੀਤੀ....???

No comments:

Post a Comment